Advertisment
Home
» MAYE MERIYE Ravi Warraich Mp3 song download
Track :
MAYE MERIYE
Artist : Ravi Warraich
Lyrics : Ravi Sarabhe Wala
Music : Mani Mishal
Label : Trking music
Plays : 1 Downloads : 0
Uploaded on : 2026-11-23
Upload By : r*v*s*f*i*u*i*@gmail.com
Uploader Name : Ravi Sarabhe Wala
if any artist/company wants to remove song from DjPunjab. Please email us on admin@djpunjab.is , We will remove within 12 to 48 hours.
▶ Play Song
Your browser does not support the audio element.
MAYE MERIYE Lyrics ਤੇਰੀਆਂ ਦੁਆਵਾਂ ਸਿਰੋਂ ਰਾਜ਼ੀ ਖੁਸ਼ੀ ਵੱਸਦਾ
ਪੁੱਤ ਤੇਰਾ ਤੇਰੇ ਕਰਕੇ ਏ ਹੱਸਦਾ
ਬੜੇ ਦੁਨੀਆਂ ਤੇ ਉਝ ਭਾਵੇ ਲੱਖਾਂ ਰਿਸ਼ਤੇ
ਲੈ ਸਕਦਾ ਨੀ ਕੋਈ ਜੋ ਥਾ ਏਂ ਤੇਰੀ ਏ
ਬੋਲ ਕੇ ਬਿਆਨ ਮੈਥੋਂ ਕਰਿਆ ਨੀ ਜਾਦਾ
ਬੜਾ ਕਰਦਾ ਪਿਆਰ ਤੈਨੂੰ ਮਾਏਂ ਮੇਰੀਏ
ਬਣੀ ਦੁਨੀਆਂ ਦਾਰੀ ਏ ਫਾਇਦੇ ਚੱਕਣ ਲਈ
ਬਿਨ ਮਤਲਵ ਤੂੰ ਹੀ ਮੇਰਾ ਮੌਹ ਕਰਦੀ
ਜਿੱਥੇ ਜਿੱਥੇ ਪਾਸੇ ਚੱਲਣ ਖ਼ਿਲਾਫ਼ ਸਾਰੇ ਮੇਰੇ
ਉੱਥੇ ਵੀ ਤੂੰ ਹਾ ਵਿੱਚ ਹਾਮੀਂ ਭਰਦੀ
ਉਦਾਸ ਜਦ ਹੋਵਾਂ ਤੇਰੀ ਬੁੱਕਲ ਚ ਰੌਵਾ
ਦਿੰਦੀ ਡਿੱਗਣ ਨਾ ਹੌਸਲਾ ਜੋ ਛਾਂ ਏ ਤੇਰੀਏ
ਬੋਲ ਕੇ ਬਿਆਨ ਮੈਥੋਂ ਕਰਿਆਂ ਨੀ ਜਾਂਦਾ
ਬੜਾ ਕਰਦਾ ਪਿਆਰ ਤੈਨੂੰ ਮਾਏਂ ਮੇਰੀਏ
ਬੈਠਾ ਵਿੱਚ ਪ੍ਰਦੇਸਾਂ ਤੈਥੋਂ ਦੂਰ ਕੋਹਾਂ ਲੱਖਾਂ
ਵੀਡੀਓ ਕਾਲਾ ਤੇ ਅੱਖਾਂ ਤੇਰੀਆਂ ਨੂੰ ਤੱਕਾਂ
ਤੂੰ ਕਰਦੀ ਪਿਆਰ ਬੜਾ ਰਵੀ ਨੂੰ ਏ ਮਾਏਂ
ਘੁੱਟ ਕੇ ਜੋ ਪਾਈਂ ਓਹੋ ਜੱਫੀ ਚੇਤੇ ਰੱਖਾ
ਨਿੱਕੇ ਨਿੱਕੇ ਪਲ ਜਿਹੜੇ ਤੇਰੇ ਨਾਲ ਬਿਤਾਵਾਂ
ਓਹੀਓ ਖ਼ਾਸ ਬਣੇ ਮੇਰੇ ਲਈ ਸੁਨਹਿਰੀ ਨੇ
ਬੋਲ ਕੇ ਬਿਆਨ ਮੈਥੋਂ ਕਰਿਆਂ ਨੀ ਜਾਂਦਾ
ਬੜਾ ਕਰਦਾ ਪਿਆਰ ਤੈਨੂੰ ਮਾਏਂ ਮੇਰੀਏ
About MAYE MERIYE Song
MAYE MERIYE is a song sung by Ravi Warraich, with music by Mani Mishal and lyrics written by Ravi Sarabhe Wala, released on Trking music. It was uploaded to DjPunjab on 2026-11-23. Press play to listen to MAYE MERIYE online or download the MAYE MERIYE mp3 song free in 128 kbps and 320 kbps.
Scan to open MAYE MERIYE on your phone
» Home
For any info - admin@djpunjab.is