Advertisment
Home
» Jandi Jandi V&A Mp3 song download
Track :
Jandi Jandi
Artist : V , A
Lyrics : Vishal Jassal
Music : V&A Records
Label : V&A Records
Plays : 2 Downloads : 2
Uploaded on : 2026-11-24
Upload By : v*a*e*o*d*o*f*c*a*@gmail.com
Uploader Name : V&A Records
if any artist/company wants to remove song from DjPunjab. Please email us on admin@djpunjab.is , We will remove within 12 to 48 hours.
▶ Play Song
Your browser does not support the audio element.
Jandi Jandi Lyrics ਬੜਾ ਮਹਿੰਗਾ ਪੈ ਗਿਆ ਪਿਆਰ ਕਰਨਾ,
ਕਿਹੜੇ ਕਮੀ ਲਾ ਗਈ ਹੈ,
ਜਿਹੜਾ ਮੁੰਡਾ ਬੋਲਦਾ ਨੀ ਸੀ ਕਿਸੇ ਨਾਲ,
ਉਸਨੂੰ ਗਾਉਣ ਲਾ ਗਈ ਹੈ...
ਓਹਦੀ ਇੱਕ ਝਲਕ ਦੇ ਲਈ ਰਸਤਾ ਮੈਂ ਬਦਲ ਲੈਂਦਾ ਸੀ,
ਪਤਾ ਨੀ ਮੇਰਾ ਚੰਨ ਕਿੱਥੇ ਬੱਦਲਾਂ 'ਚ ਗਵਾਚ ਗਿਆ,
ਮੈਂ ਖ਼ਵਾਬ ਸਜਾਉਂਦਾ ਰਹਿ ਗਿਆ,
ਪਤਾ ਨਹੀਂ ਕਿੱਥੇ ਹੋਣੀ, ਹੁਣ ਹੋਰ ਸੋਹਣੀ ਹੋ ਗਈ ਹੋਣੀ ਏ...
ਹਰ ਰਾਹ ਤੇ ਤੇਰਾ ਹੀ ਇੰਤਜ਼ਾਰ ਕਰਦਾ ਰਿਹਾ,
ਤੇਰੀਆਂ ਯਾਦਾਂ ਨਾਲ ਦਿਨ ਰਾਤ ਗੁਜਰਦਾ ਰਿਹਾ,
ਤੂੰ ਮੁੜ ਕੇ ਕਦੇ ਵੇਖਿਆ ਵੀ ਨਹੀਂ,
ਮੈਂ ਤੇਰੇ ਵੱਲ ਹੀ ਤੱਕਦਾ ਰਿਹਾ...
ਉਹ ਜਾਂਦੀ ਜਾਂਦੀ ਕਹਿ ਗਈ,
ਆਪਣੀ ਔਕਾਤ ਦੇਖ ਲੈ,
ਮੈਨੂੰ ਪਤਾ ਸੀ ਉਹ ਮੇਰੀ ਕਿਸਮਤ 'ਚ ਨਹੀਂ,
ਫਿਰ ਵੀ ਦਿਲ ਨੂੰ ਸਮਝਾ ਨਾ ਸਕਿਆ...
ਮੈਂ ਖ਼ਵਾਬ ਸਜਾਉਂਦਾ ਰਹਿ ਗਿਆ, ਤੂੰ ਰਾਹ ਬਦਲ ਕੇ ਤੁਰ ਗਈ,
ਮੈਂ ਤੇਰਾ ਇੰਤਜ਼ਾਰ ਕਰਦਾ ਰਹਿ ਗਿਆ,
ਤੂੰ ਕਿਸੇ ਹੋਰ ਦੀ ਹੋ ਗਈ...
ਜ਼ਿੰਦਗੀ 'ਚ ਆਈਆਂ ਤਾਂ ਬਥੇਰੀਆਂ ਪਰ,
ਓਹਦੇ ਬਾਅਦ ਮੋਹੱਬਤ ਦਾ ਖਿਆਲ ਨਹੀਂ ਆਇਆ..
ਜਿਹੜਾ ਦਿਲ ਕਦੇ ਤੇਰੇ ਲਈ ਧੜਕਦਾ ਸੀ,
ਉਹ ਫਿਰ ਕਿਸੇ ਨੂੰ ਦੇਖ ਕੇ ਧੜਕਿਆ ਨਹੀਂ ...
ਤੇਰੀਆਂ ਗੱਲਾਂ ਅੱਜ ਵੀ ਯਾਦ ਨੇ ਮੈਨੂੰ,
ਤੇਰਾ ਚਿਹਰਾ ਅੱਜ ਵੀ ਯਾਦ ਏ,
ਸਭ ਕੁਝ ਬਦਲ ਗਿਆ ਜ਼ਿੰਦਗੀ ਵਿੱਚ,
ਪਰ ਦਿਲ ਵਿੱਚ ਤੂੰ ਅੱਜ ਵੀ ਆਬਾਦ ਏ...
ਕੁਝ ਗੱਲਾਂ ਅਧੂਰੀਆਂ ਰਹਿ ਜਾਂਦੀਆਂ,
ਕੁਝ ਯਾਦਾਂ ਦਿਲ ਵਿੱਚ ਵੱਸ ਜਾਂਦੀਆਂ..
ਜੋ ਰਾਹ ਇਕੱਠੇ ਤੁਰਨੇ ਸੀ ਕਦੇ,
ਉਹ ਰਾਹ ਵੀ ਵੱਖਰੇ ਹੋ ਗਏ ਨੇ...
ਉਹ ਜਾਂਦੀ ਜਾਂਦੀ ਕਹਿ ਗਈ,
ਆਪਣੀ ਔਕਾਤ ਦੇਖ ਲੈ,
ਮੈਨੂੰ ਪਤਾ ਹੈ ਉਹ ਮੇਰੀ ਕਿਸਮਤ 'ਚ ਨਹੀਂ,
ਫਿਰ ਵੀ ਦਿਲ ਨੂੰ,
ਸਮਝਾ ਨਾ ਸਕਿਆ...
ਤੇਰੇ ਤੋਂ ਵਿਛੜਿਆ ਨੂੰ ਇੱਕ ਹੋਰ ਸਾਲ ਹੋਣ ਨੂੰ ਹੈ,
ਤੈਨੂੰ ਭੁਲਾਉਣ 'ਚ ਇਸ ਵਾਰ ਵੀ ਮੈਂ, ਨਾਕਾਮ ਰਹਿ ਗਿਆ...
ਕਿੰਨੀ ਵਾਰ ਸੋਚਿਆ ਭੁੱਲ ਜਾਵਾਂ ਤੈਨੂੰ,
ਪਰ ਹਰ ਵਾਰ ਤੇਰੀ ਯਾਦ ਆਜਾਂਦੀ,
ਮੈਂ ਤਾਂ ਅੱਜ ਵੀ ਓਥੇ ਹੀ ਖੜ੍ਹਾ ਹਾਂ,
ਜਿੱਥੋਂ ਤੂੰ ਮੁੜ ਕੇ ਚਲੀ ਗਈ...
ਉਹ ਜਾਂਦੀ ਜਾਂਦੀ ਕਹਿ ਗਈ,
ਆਪਣੀ ਔਕਾਤ ਦੇਖ ਲੈ,
ਮੈਨੂੰ ਪਤਾ ਹੈ ਉਹ ਮੇਰੀ ਕਿਸਮਤ 'ਚ ਨਹੀਂ,
ਫਿਰ ਵੀ ਦਿਲ ਨੂੰ ਸਮਝਾ ਨਾ ਸਕਿਆ...
ਮੈਂ ਖ਼ਵਾਬ ਸਜਾਉਂਦਾ ਰਹਿ ਗਿਆ,
ਤੂੰ ਰਾਹ ਬਦਲ ਕੇ ਤੁਰ ਗਈ,
ਮੈਂ ਤੇਰਾ ਇੰਤਜ਼ਾਰ ਕਰਦਾ ਰਹਿ ਗਿਆ,
ਤੂੰ ਕਿਸੇ ਹੋਰ ਦੀ ਹੋ ਗਈ...
ਬੜਾ ਮਹਿੰਗਾ ਪੈ ਗਿਆ ਪਿਆਰ ਕਰਨਾ,
ਕਿਹੜੇ ਕਮੀ ਲਾ ਗਈ ਹੈ,
ਜਿਹੜਾ ਮੁੰਡਾ ਬੋਲਦਾ ਨੀ ਸੀ ਕਿਸੇ ਨਾਲ,
ਉਸਨੂੰ ਗਾਉਣ ਲਾ ਗਈ ਹੈ...
About Jandi Jandi Song
Jandi Jandi is a song sung by V&A, with music by V&A Records and lyrics written by Vishal Jassal, released on V&A Records. It was uploaded to DjPunjab on 2026-11-24. Press play to listen to Jandi Jandi online or download the Jandi Jandi mp3 song free in 128 kbps and 320 kbps.
Scan to open Jandi Jandi on your phone
» Home
For any info - admin@djpunjab.is