DjPunjab Official

Advertisment

  1. Home
  2. » Meharbaan grai17856 Mp3 song download



Meharbaan grai17856 Mp3 song download

Meharbaan - grai17856 song cover

Track : Meharbaan

Artist : grai17856

Lyrics : Gaurav Rai

Plays : 1   Downloads : 0

Uploaded on : 2026-11-13

Upload By : g*a*1*8*6@gmail.com

Uploader Name : Gaurrav Rai



Share on Whatsapp

Meharbaan song download

Download In 48 Kbps

Download In 128 Kbps

Download In 320 Kbps

if any artist/company wants to remove song from DjPunjab. Please email us on admin@djpunjab.is , We will remove within 12 to 48 hours.



Meharbaan Lyrics

ਮੈਨੂੰ ਦੁਨੀਆ ਦੀ ਫ਼ਿਕਰ ਨਾ ਕੋਈ
ਸਾਈ ਮੇਹਰਬਾਨ ਹੋ ਗਿਆ
ਮੈਂ ਤਾਂ ਇੱਕੋ ਆਸ ਸਾਈ ਕੋਲ ਰੱਖੀ
ਬੂਹੇ ਸਾਰਾ ਜਹਾਨ ਢੋਹ ਗਿਆ
ਮੈਨੂੰ ਦੁਨੀਆ ਦੀ ਫ਼ਿਕਰ ਨਾ ਕੋਈ
ਸਾਈ ਮੇਹਰਬਾਨ ਹੋ ਗਿਆ

ਮੇਰੇ ਜਯੇ ਨਿਮਾਣਿਆ ਤੇ ਕਿਰਪਾ ਤੂੰ ਕੀਤੀ ਏ
ਜੋ ਵੀ ਸੀ ਮੈਂ ਚਾਇਆ ਓਹੀ ਸ਼ੈਅ ਤੂੰ ਦਿੱਤੀ ਏ
ਮੇਰੇ ਜਯੇ ਨਿਮਾਣਿਆ ਤੇ ਕਿਰਪਾ ਤੂੰ ਕੀਤੀ ਏ
ਜੋ ਵੀ ਸੀ ਮੈਂ ਚਾਇਆ ਓਹੀ ਸ਼ੈਅ ਤੂੰ ਦਿੱਤੀ ਏ
ਤੇਰੇ ਬਾਜੋ ਹੁਣ ਦਿਖਦਾ ਨਾ ਕੋਈ
ਤੇਰੇ ਤੋਂ ਕੁਰਬਾਨ ਹੋ ਗਿਆ
ਮੈਨੂੰ ਦੁਨੀਆ ਦੀ ਫ਼ਿਕਰ ਨਾ ਕੋਈ
ਸਾਈ ਮੇਹਰਬਾਨ ਹੋ ਗਿਆ

ਦੁਨੀਆ ਤੋਂ ਤਾਅਨੇ ਮਿਲੇ ਜਿਹਨਾ ਦੇ ਕਰੀਬ ਸੀ
ਕਸੂਰ ਬੱਸ ਏਹੀ ਸੀ ਮੈਂ ਪੈਸੇ ਤੋਂ ਗਰੀਬ ਸੀ
ਦੁਨੀਆ ਤੋਂ ਤਾਅਨੇ ਮਿਲੇ ਜਿਹਨਾ ਦੇ ਕਰੀਬ ਸੀ
ਕਸੂਰ ਬੱਸ ਏਹੀ ਸੀ ਮੈਂ ਪੈਸੇ ਤੋਂ ਗਰੀਬ ਸੀ
ਮੰਗਤਾ ਬਣ ਕੇ ਸਾਈਆਂ ਤੇਰੇ ਦਰ ਦਾ
ਉੱਚਾ ਮੇਰਾ ਮਾਣ ਹੋ ਗਿਆ
ਮੈਨੂੰ ਦੁਨੀਆ ਦੀ ਫ਼ਿਕਰ ਨਾ ਕੋਈ
ਸਾਈ ਮੇਹਰਬਾਨ ਹੋ ਗਿਆ

ਗੌਰਵ ਦੇ ਅੰਗ ਸੰਗ ਰਹੀ ਸਦਾ ਮਾਲਕਾ
ਤੇਰੀ ਹੀ ਰਜਾ ਚ ਮੈਂ ਵੀ ਸਦਾ ਰਹਾ ਮਾਲਕਾ
ਗੌਰਵ ਦੇ ਅੰਗ ਸੰਗ ਰਹੀ ਸਦਾ ਮਾਲਕਾ
ਤੇਰੀ ਹੀ ਰਜਾ ਚ ਮੈਂ ਵੀ ਸਦਾ ਰਹਾ ਮਾਲਕਾ
ਆਪੇ ਸੀਦੀਆ ਪੈ ਗਈਆਂ ਓਹ ਗੱਲਾਂ
ਤੇਰੇ ਵੱਲ ਧਿਆਨ ਹੋ ਗਿਆ
ਮੈਨੂੰ ਦੁਨੀਆ ਦੀ ਫ਼ਿਕਰ ਨਾ ਕੋਈ
ਸਾਈ ਮੇਹਰਬਾਨ ਹੋ ਗਿਆ
ਮੈਨੂੰ ਦੁਨੀਆ ਦੀ ਫ਼ਿਕਰ ਨਾ ਕੋਈ
ਸਾਈ ਮੇਹਰਬਾਨ ਹੋ ਗਿਆ

About Meharbaan Song

Meharbaan is a song sung by grai17856 and lyrics written by Gaurav Rai. It was uploaded to DjPunjab on 2026-11-13. Press play to listen to Meharbaan online or download the Meharbaan mp3 song free in 128 kbps and 320 kbps.

QR code for Meharbaan song page

Scan to open Meharbaan on your phone

» Home

For any info - admin@djpunjab.is

djpunjab.is