Advertisment
Home
» Ishq De Tamashe Song MP3 Ammy Brar Mp3 song download
Track :
Ishq De Tamashe Song MP3
Artist : Ammy Brar
Lyrics : Ammy Brar
Music : Ammy Brar
Label : Rehmat Music Company
Plays : 2 Downloads : 0
Uploaded on : 2026-11-27
Upload By : b*a*9*3*@gmail.com
Uploader Name : Amrinder Brar (Laddi)
if any artist/company wants to remove song from DjPunjab. Please email us on admin@djpunjab.is , We will remove within 12 to 48 hours.
▶ Play Song
Your browser does not support the audio element.
Ishq De Tamashe Song MP3 Lyrics ਕਾਲਜ ਦੇ ਵਿੱਚ ਵੇਖੀ ਬਾਬਾ ਇੱਕ ਵਾਰੀ ਤੂੰ ਜਾਕੇ,
ਮੁੰਡੇ ਕੁੜੀਆਂ ਕੱਠੇ ਬੈਠੇ ਗੱਲ ਵਿਚ ਬਾਹਾਂ ਪਾਕੇ,
ਨਾ ਹੀ ਸ਼ਰਮ ਇਹਨਾਂ ਨੂੰ ਆਉਂਦੀ ਨਾ ਦੇਖਦੇ ਆਸੇ ਪਾਸੇ,
ਓਹ ਬਾਬਾ ਦੇਖੀ ਜਾ ਤੂੰ ਏਸ ਇਸ਼ਕ ਦੇ ਤਮਾਸ਼ੇ...2
verse 2
ਜਾਂਦਾ ਹੋਇਆ ਮੁੰਡਾ ਕੁੜੀ ਘਰ ਦੇ ਅੱਗੇ ਲਾਉਂਦਾ,
ਫੇਰ ਉਸਨੂੰ ਕੰਨ ਵਿੱਚ ਕੋਈ ਗੱਲ ਜਿਹੀ ਸਮਝਾਉਂਦਾ
ਆਪਸ ਦੇ ਵਿੱਚ ਗੱਲਾਂ ਕਰਕੇ ਫਿਰ ਹੱਸਦੇ ਉੱਚੀ ਹਾਸੇ,
ਓਹ ਬਾਬਾ ਦੇਖੀ ਜਾ ਤੂੰ ਏਸ ਇਸ਼ਕ ਦੇ ਤਮਾਸ਼ੇ...2
verse 3
ਸ਼ਾਮ ਨੂੰ ਬਾਬਾ ਵੇਖੀਂ ਤੂੰ ਫਿਰ, ਵਿਚ ਕਲੱਬ ਦੇ ਜਾ ਕੇ,
ਮੁੰਡੇ ਕੁੜੀਆਂ ਡਾਂਸ ਕਰਦੇ, ਡੀਜੇ ਤੇ ਗਾਣੇ ਲਾ ਕੇ।
ਇੰਗਲਿਸ਼ ਗਾਣੇ ਚੱਲਦੇ ਨੇ ਫਿਰ,
ਨਾ ਹੀ ਸਮਝ ਕੋਈ ਆਵੇ।
ਓ ਬਾਬਾ, ਓ ਬਾਬਾ, ਵੇਖੀਂ ਜਾ ਤੂੰ,
ਇਸ਼ਕ ਦੇ ਤਮਾਸ਼ੇ -2
verse 4.
ਇੱਕ ਕੁੜੀ ਦੇ ਪਿੱਛੇ ਲਾਡੀ, ਕਿੰਨੇ ਹੀ ਆਸ਼ਿਕ ਰਹਿੰਦੇ,
ਨਾ ਹੀ ਰੋਕਣ ਮਾਪੇ, ਨਾ ਹੀ ਪੁਲਸਵਾਲੇ ਕੁਝ ਕਹਿੰਦੇ।
ਫਿਰ ਕੁੜੀਆਂ ਦੇ ਪਿੱਛੇ ਹੁੰਦੇ,
ਅਮਰਿੰਦਰਾ ਰੋਜ਼ ਕੁਟਾਪੇ
ਓ ਬਾਬਾ, ਓ ਬਾਬਾ, ਵੇਖੀਂ ਜਾ ਤੂੰ,
ਇਸ਼ਕ ਦੇ ਤਮਾਸ਼ੇ -2।
About Ishq De Tamashe Song MP3 Song
Ishq De Tamashe Song MP3 is a song sung by Ammy Brar, with music by Ammy Brar and lyrics written by Ammy Brar, released on Rehmat Music Company. It was uploaded to DjPunjab on 2026-11-27. Press play to listen to Ishq De Tamashe Song MP3 online or download the Ishq De Tamashe Song MP3 mp3 song free in 128 kbps and 320 kbps.
Scan to open Ishq De Tamashe Song MP3 on your phone
» Home
For any info - admin@djpunjab.is